ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਨੂੰ ਮਿਲਿਆ ‘ਸਕੂਲ ਆਫ ਐਂਮੀਨੈੱਸ’ ਦਾ ਦਰਜਾ

ਸਕੂਲ ਵਿੱਚ 1600 ਵਿਦਿਆਰਥਣਾਂ ਕਰ ਰਹੀਆਂ ਨੇ ਪੜ੍ਹਾਈ ਬਟਾਲਾ, 17 ਮਈ 2023 (ਦੀ ਪੰਜਾਬ ਵਾਇਰ)। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਟਾਲਾ, ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥਣਾਂ ਦਾ ਭਵਿੱਖ ਰੋਸ਼ਨ ਕਰ ਰਿਹਾ ਹੈ ਅਤੇ ਸਕੂਲ ਨੂੰ ‘ਸਕੂਲ ਆਫ ਐਂਮੀਨੈੱਸ’ ਦਾ ਦਰਜਾ ਮਿਲਣ ਨਾਲ ਵਿਦਿਆਰਥਣਾਂ ਤੇ ਅਧਿਆਪਕਾਂ ਵਿੱਚ ਬਹੁਤ ਉਤਸ਼ਾਹ ਹੈ। ਇਸ ਸਕੂਲ ਦੇ ਵਿਦਿਆਰਥੀ ਏਥੋਂ ਪੜ੍ਹਾਈ … Continue reading ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਨੂੰ ਮਿਲਿਆ ‘ਸਕੂਲ ਆਫ ਐਂਮੀਨੈੱਸ’ ਦਾ ਦਰਜਾ